LCP image
The Khalas TV icon
The Khalas TV
4.0
ratings
13 MB
Size
Verified

SCREENSHOTS (8)

Screenshot
Screenshot
Screenshot
Screenshot
Screenshot
Screenshot
Screenshot
Screenshot

About the app

'ਦ ਖਾਲਸ ਟੀਵੀ ਤੁਹਾਡੀ ਆਪਣੀ ਆਵਾਜ਼ ਹੈ, ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਅਵਾਜ਼ ਬੁਲੰਦ ਕਰਨਾ 'ਦ ਖਾਲਸ ਟੀਵੀ ਦੀ ਪਹਿਲ ਰਹਿੰਦੀ ਹੈ। ਪੰਜਾਬ ਤੇ ਪੰਜਾਬੀਆਂ ਦੇ ਅਧਿਕਾਰ, ਸਿਆਸਤ, ਖੇਡਾਂ, ਧਰਮ, ਸਮਾਜਿਕ ਮੁੱਦੇ ਤੇ ਆਰਥਿਕਤਾ ਨਾਲ ਜੁੜੀ ਹਰ ਖਬਰ ਦਿਖਾਉਣ ਲਈ ਵੀ 'ਦ ਖਾਲਸ ਟੀਵੀ ਵਚਨਬੱਧ ਹੈ। ਇਹ ਬਿਨਾਂ ਸਿਆਸੀ ਏਕਾਧਿਕਾਰ (Political Ownership) ਤੋਂ ਖਬਰਾਂ ਦਾ ਨਿਰਪੱਖ ਅਤੇ ਸੱਚਾ ਅਦਾਰਾ ਹੈ ਅਤੇ ਰਹੇਗਾ। ਤੁਹਾਡੇ ਭਰੋਸੇ ਸਦਕਾ ਅਸੀਂ ਹਰ ਖਬਰ ਦੀ ਤਹਿ ਤੱਕ ਜਾ ਕੇ ਪੇਸ਼ੇਵਰਾਨਾ ਤਰੀਕੇ ਨਾਲ ਪੇਸ਼ਕਾਰੀ ਕਰਨ ਲਈ ਯਤਨਸ਼ੀਲ ਹਾਂ। ਪੱਤਰਕਾਰੀ ਪੇਸ਼ੇ ਵਿੱਚ ਵਪਾਰਿਕ ਲਾਹੇ ਲਈ ਗਲਤ, ਝੂਠੀਆਂ ਤੇ ਦਬਾਅ ਭਰਪੂਰ ਖਬਰਾਂ ਦੇ ਰੁਝਾਨ ਤੋਂ ਪਰੇ ਅਸੀਂ ਸਿਰਫ ਮਿਹਨਤ, ਭਰੋਸੇ ਅਤੇ ਪਾਠਕਾਂ/ਦਰਸ਼ਕਾਂ ਦੇ ਸਹਿਯੋਗ ਨਾਲ ਚੰਗਾ ਤੇ ਇਮਾਨਦਾਰ ਕੰਮ ਕਰਨ ਲਈ ਤਤਪਰ ਹਾਂ। ਸਾਡੀ ਆਪਣੇ ਦਰਸ਼ਕਾਂ ਅਤੇ ਪਾਠਕਾਂ ਨੂੰ ਗੁਜ਼ਾਰਿਸ਼ ਹੈ ਸਾਨੂੰ ਪੜੋ, ਸੁਣੋ ਅਤੇ ਹੋਰ ਚੰਗਾ ਕਰਨ ਲਈ ਸਲਾਹ ਜ਼ਰੂਰ ਦਿਉ, ਸੁਆਗਤ ਹੈ। The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.

News and Magazines

Ratings

0

0 total ratings

5

73%

4

10%

3

4%

2

3%

1

10%

REVIEWS

No reviews yet. Be the first one to review this app

Permissions

Storage: access photos, media, and files on your device

Internet: use your internet connection

Phone: make and manage phone calls

Scan to download on PhonePe Appstore